Telegram Web Link
ਵਖਤ ਅਕਸਰ ਦੱਸ ਹੀ ਦਿੰਦਾ ਲੋਕ ਕੀ ਸੀ ਤੇ ਤੁਸੀ ਕੀ ਸਮਝਦੇ ਰਹੇ
ਮੰਨਿਆ ਕੇ ਸਸਤੇ ਜਿਹੇ ਹਾਂ ਪਰ ਸਾਨੂੰ ਖਰੀਦ ਸਕੇ ਕਿਸੇ ਮਹਿੰਗੇ ਵਿਚ ਏਨਾ ਦਮ ਨਹੀਂ 🔥
ਜਿਨ੍ਹਾਂ ਕੋਈ ਕਰਦਾ ਏ ਕਰੀ ਜਾਨੇ ਆ
ਸਾਡਾ ਵੀ ਸੁਭਾਅ ਹੁਣ ਉਹ ਨਾ ਰਿਹਾ
ਰਹੀਦਾ ਏ ਸਦਾ ਹੀ ਔਕਾਤ ਵਿਚ ਨੀ
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ
This media is not supported in your browser
VIEW IN TELEGRAM
👉ਕੀ ਫ਼ਰਕ ਪੈਂਦਾ....
👉 ਕਿਸੇ ਲਈ ਅਸੀਂ ਕਿਵੇਂ ਦੇ ਆ🤷,,
👉ਜਿਹਨੇ ਜਿਵੇਂ ਦਾ ਸੋਚਿਆ 🧠☑️
👉 ਉਸਦੇ ਲਈ ਅਸੀਂ ਓਦਾ ਦੇ ਆ___😉
ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ 🦅❤️
ਮਾਹੋਲ🤙 ਦਾ ਕੀ ਏ 🦁ਸ਼ੇਰਾ
ਜਦੋਂ💯 ਦਿਲ ਕੀਤਾ ਬਦਲ ਦਿਆਗੇ💪
ਸ਼ੇਰ 🦁ਭਾਵੇ ਛਾਂਤ ਸੁਭਾਅ ਦਾ ਵੀ ਹੋਵੇ

ਪਰ ਗਿੱਦੜ੍ਹਾ 🦊ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ
ਗੌਰ ਕਰੀ ਅਸੀ ਹਰ ਇੱਕ ਤੇ ਗੌਰ ਨੀ ਕਰਦੇ
ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ
ਸੋਖੀਆਂ ਨੀ ਪਾਉਣੀਆਂ ਬੁੰਲਦੀਆਂ
ਬਹੁਤੀਅਾਂ💰 ਕਮਾੲੀਅਾ ਨਾ ਹੀ👆 ਕੀਤੀਅਾ
ਯਾਰ 👉ਜਿੰਨੇ ਕ ਕਮਾੲੇ 💪ਮੁੱਲ ਤਾਰ ਜਾਂਦੇ👬 ਅਾ
ਯਾਰ 👍ਸਾਡੇ 👌ੳਹ 😘ਬਲੀੲੇ 😍
ਜਿਹੜੇ ਯਾਰੀ👬 ਯਾਰੀ ਕਹਿਕੇ ਜਾਨ ਵਾਰ ਜਾਂਦੇ ਅਾ..
ਸੋਹਣੇ ਦਿੱਲ ਵਾਲੀ ਦੀ ਐ ਭਾਲ Yaar ਨੂੰ ,
ਸੋਹਣੀ ਸੂਰਤ ਦਾ ਕੀਤਾ ਨੀ ਵਪਾਰ ਬੱਲੀਏ ? ....
ਪਹਿਲੇ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,,
ਦੂਜੇ ਦਰਜ਼ੇ ਤੇ ਮੇਰੇ ਯਾਰ ਬੱਲੀਏ .
💪ਸਾਨੂੰ ਬੁਝੇ ਹੋਏ ਦੀਵੇ ਨਾ ਸਮਝੀ ,
ਅਸੀਂ ਵਾਂਗ ਮਿਸਾਲਾਂ ਮੱਚਾਗੇ 🔥
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ ,
ਜਦੋਂ ਟੱਕਰਾਂ ਗੇ ਤਾ ਦੱਸਾਂਗੇ।👌
TIME-TIME ਦੀ ਗੱਲ ਆ 👰ਕੁੜੀਏ.
ਸਮੇਂ ਤੇ ਕਿਹਦਾ ZOR ਆ.
ਇੰਨੀ ਤੇਰੇ👰 ‘ਚ 😠ਆਕੜ ਨੀ.
ਜਿੰਨਾ 😎ਯਾਰਾਂ ਦਾ ਰੋਹਬ😡 ਆ.
ਸਾਊ ਤਾ ਬਹੁਤ ਆ ਪਰ❗️
ਹਰੇਕ ਲਈ ਨੀ_🦅
ਜ਼ਿੰਦਗੀ ਵਿੱਚ ਤੂੰ ਆ,❤️
ਇਸ ਗੱਲ ਵਿਚ ਹੀ ਜ਼ਿੰਦਗੀ ਆ।😘
2024/10/01 17:24:41
Back to Top
HTML Embed Code: