ਤੇਰੇ ਬਾਰੇ ਲਿਖਣ ਬੈਠਾ
ਤੇ ਲਫਜ਼ ਮੁੱਕ ਜਾਦੇ
ਤੇਰੀ ਤਾਰੀਫ ਚ ਮੇਰੇ
ਕੋਲ ਬੋਲ ਖਤਮ ਹੋ ਜਾਦੇ ,
ਕੀ ਲਿੱਖਾ ਤੇਰੇ ਸੋਹਣੇ ਮੁਖੜੇ ਬਾਰੇ
ਜਿਸ ਤੇ ਆ ਕੇ ਅਸੀ ਰੁੱਕ ਜਾਦੇ
ਤੇਰੀਆ ਅੱਖੀਆ ਚ ਦੇਖ
ਅਸੀ ਖੁਦਾ ਦੀ ਦਰਗਾਹ ਚੱਲੇ ਜਾਦੇ
ਤੇਰੇ ਦੀਦਾਰ ਕਰਕੇ ਸਾਨੂੰ
ਹੱਜ ਜਿੰਨੇ ਚਾਅ ਚੜ੍ਹ ਜਾਦੇ
ਸੱਜਣਾ ਤੇਰੇ ਤੇ ਆ ਕੇ
ਰਾਣੇ ਦੇ ਸਾਹ ਰੁੱਕ ਜਾਦੇ
ਤੇਰੀ ਮਿੱਠੀ ਆਵਾਜ ਸੁਣ ਕੇ
ਸਾਡੇ ਰੋਮ ਰੋਮ ਖਿੜ ਜਾਦੇ
📝✍️ranabatth
#ranjo
ਤੇ ਲਫਜ਼ ਮੁੱਕ ਜਾਦੇ
ਤੇਰੀ ਤਾਰੀਫ ਚ ਮੇਰੇ
ਕੋਲ ਬੋਲ ਖਤਮ ਹੋ ਜਾਦੇ ,
ਕੀ ਲਿੱਖਾ ਤੇਰੇ ਸੋਹਣੇ ਮੁਖੜੇ ਬਾਰੇ
ਜਿਸ ਤੇ ਆ ਕੇ ਅਸੀ ਰੁੱਕ ਜਾਦੇ
ਤੇਰੀਆ ਅੱਖੀਆ ਚ ਦੇਖ
ਅਸੀ ਖੁਦਾ ਦੀ ਦਰਗਾਹ ਚੱਲੇ ਜਾਦੇ
ਤੇਰੇ ਦੀਦਾਰ ਕਰਕੇ ਸਾਨੂੰ
ਹੱਜ ਜਿੰਨੇ ਚਾਅ ਚੜ੍ਹ ਜਾਦੇ
ਸੱਜਣਾ ਤੇਰੇ ਤੇ ਆ ਕੇ
ਰਾਣੇ ਦੇ ਸਾਹ ਰੁੱਕ ਜਾਦੇ
ਤੇਰੀ ਮਿੱਠੀ ਆਵਾਜ ਸੁਣ ਕੇ
ਸਾਡੇ ਰੋਮ ਰੋਮ ਖਿੜ ਜਾਦੇ
📝✍️ranabatth
#ranjo
This media is not supported in your browser
VIEW IN TELEGRAM
ਪਲ ਪਲ ਤੜਫੇ ਜਿਸ ਪਲ ਕੇ ਲੀਏ 😔💯। ਵੋ ਪਲ ਵੀ ਆਇਆ ਕੁਝ ਪਲ ਕੇ ਲੀਏ 🖤
ਸੋਚਾਂ ਇਸ ਪਲ ਕੋ ਰੱਖ ਲਉ ❤🩹
ਹਰ ਪਲ ਕੇ ਲੀਏ 😇
ਅਫ਼ਸੋਸ ਵੋ ਪਲ ਵੀ ਠਹਿਰਾ ਕੁੱਝ ਪਲ ਕੇ ਲੀਏ 💔🥀🖤
ਦੀਪ....✍️
ਸੋਚਾਂ ਇਸ ਪਲ ਕੋ ਰੱਖ ਲਉ ❤🩹
ਹਰ ਪਲ ਕੇ ਲੀਏ 😇
ਅਫ਼ਸੋਸ ਵੋ ਪਲ ਵੀ ਠਹਿਰਾ ਕੁੱਝ ਪਲ ਕੇ ਲੀਏ 💔🥀🖤
ਦੀਪ....✍️