Telegram Web Link
ਯਾਦਾ ਸਬੂਤ ਨੇ ਇਸ ਗੱਲ ਦੀਆਂ, ਕੀ ਕੁਝ ਵੀ ਹਮੇਸ਼ਾ ਲਈ ਨਹੀਂ ਰਹਿੰਦਾ…..🥀❤️

#Param
This media is not supported in your browser
VIEW IN TELEGRAM
❤️‍🩹
.....…..........................................
https://www.tg-me.com/punjabi_sstatus
ਛੋਟੇ ਹੁੰਦੇ ਐਤਵਾਰ ਦਾ ਚਾ ਬਹੁਤ ਹੁੰਦਾ ਸੀ।                    ਹੁਣ ਤਾ ਕੰਮ ਕਰਦਿਆ ਨੂੰ ਪਤਾ ਹੀ ਨਹੀ ਲਗਦਾ ਐਤਵਾਰ ਕਦੋ ਲੰਘ ਜਾਦਾ
#*Love* ✍️
ਥੋੜੇ ਚਿਰ ਹੀ ਸੰਗ ਹੁੰਦੇ ਨੇ ,
ਅੱਥਰੂ ਉਂਜ ਮਲੰਗ ਹੁੰਦੇ ਨੇ ,
ਜਿਹੜੇ ਰੱਬ ਨੂੰ ਬਹੁਤਾ ਮੰਨਦੇ ,
ਉਹੀਓ ਬਹੁਤੇ ਤੰਗ ਹੁੰਦੇ ਨੇ...!☺️
#deep_nokwal
Forwarded from Mental ability🤔
89.) 0,4,18,48,100,.........
Anonymous Quiz
23%
1.) 195
28%
2.) 230
35%
3.) 180
14%
4.) 150
ਤੇਰੀ ਯਾਦ ਆਉਣ ਸਾਰ ਹੀ ਸੱਜਣਾ
ਓ ਸ਼ਾਲ ਗਲ ਨੂੰ ਲਾ ਹੀ ਲੈਨੇ ਆਂ
ਤੇਰਾ ਤਿੰਨ ਸਾਲ ਤੋਂ ਬੰਦ ਪਿਆ ਨੰਬਰ
ਅੱਜ ਵੀ ਪੀਤੀ 'ਚ ਅਕਸਰ ਮਲਾ ਲੈਨੇ ਆਂ
#deep_nokwal
ਯਾਦਾਂ ਬੜੀਆ ਅਜੀਬ ਹੁੰਦੀਆ...
ਭੀੜ ਵਿਚ ਬੈਠਿਆਂ ਇਕੱਲੇ ਕਰ ਦਿੰਦੀਆਂ...
#JayPee
ਤੇਰੇ ਨਾਲ ਜੋ ਰਿਸ਼ਤਾ ਰੂਹਾਂ ਦਾ
ਕਦੇ ਤੋੜ ਨੀ ਸਕਦਾ ਮੈਂ
ਤੂੰ ਕੀਤੇ ਜੋ ਅਹਿਸਾਨਾਂ ਦਾ
ਮੁੱਲ ਮੋੜ ਨੀ ਸਕਦਾ ਮੈਂ
ਕਦੇ ਮਾਣ ਨੀ ਕਰਦਾ ਇੱਕ ਗੱਲ
ਰੱਬ ਤੋਂ ਕਹਿੰਨਾਂ ਡਰਕੇ ਆਂ
ਮੈਂ ਜੋ ਵੀ ਹਾਂ ਅੱਜ ਜ਼ਿੰਦਗੀ ਵਿੱਚ
ਬਸ ਇੱਕ ਤੇਰੇ ਕਰਕੇ
~ਜੱਸ ✍️..
#jass
ਉਮਰ ਭਰ ਸਾਥ ਨਿਭਾਉਣ ਦਾ ਵਾਦਾ ਮੈਨੂੰ ਅੱਜ ਵੀ ਚੇਤੇ ਆ
ਓਹਨੇ ਉਮਰ ਭਰ ਸਾਥ ਤਾਂ ਕੀ ਨਿਵਾਉਣਾ ਸੀ
ਉਹ ਤਾਂ block ਕਰਕੇ ਹੀ ਭੁੱਲ ਗਈ।
#sukhA
Admin❤️‍🩹
2024/09/30 18:19:07
Back to Top
HTML Embed Code: