Telegram Web Link
Punjabi status pinned «@nav_002 Apni likht esh te bhej sakhde ho and any suggestions»
ਮਿੱਟੀ ਦੇ ਸ਼ਰੀਰਾਂ ਚ ਸਾਫ਼ ਰੂਹਾਂ ਕਿੱਥੇ ਵਸਦੀਆਂ ਨੇ ਉਹ ਰੂਹਾਂ ਵੀ ਕਮਾਲ ਕਰਦੀਆਂ ਨੇ ਜੋ ਪਾਪ ਕਰਕੇ ਵੀ ਚੰਗੀਆਂ ਵੱਜਿਆ ਕਰਦੀਆਂ ਨੇ
ਅਮਨ...✍🏻✍🏻
ਆਸ਼ਕੀ ' ਚ ਹੋਰ ਕਿੰਨੇ ਸਦਮੇ ਸਹੀਏ , ਸ਼ਹਿਰ ਤਾਂ ਛੱਡ ਦਿੱਤਾ , ਕੀ ਜੀਣਾ ਵੀ ਛੱਡ ਦਈਏ | JayPee
ਜੋ ਇੱਕ ਦੇ ਹੋ ਜਾਵਣ
ਉਹ ਸਭ ਦੇ ਹੋਣਾ ਛੱਡ ਦਿੰਦੇ ਨੇ
ਜੋ ਅੰਦਰੋਂ ਮਰ ਜਾਂਦੇ ਨੇ
ਉਹ ਬਾਹਰੋ ਜਿਉਣਾ ਛੱਡ ਦਿੰਦੇ ਨੇ
ਅਮਨ...✍🏻✍🏻
ਵਕਤ ਬਦਲਦਾ ਵੇਖਿਆ ਨਈ ਅਜੇ
ਕੁੱਝ ਲੋਕ ਬਦਲ ਦੇ ਵੇਖ ਲਏ
ਗ਼ਰੀਬੀ ਦਾ ਦੌਰ ਚੱਲਦਾ ਹੋਵੇ ਜਦ
ਫ਼ਿਰ ਸ਼ੌਕ ਬਦਲ ਦੇ ਵੇਖ ਲਏ
ਗੁਰੀ ~
ਮੈਂ ਬੜੇ 😢 ਦਰਦ  ਛੁਪਾਏ ਨੇ .. ਆਪਣੇ ਗੈਰ ਸਭ ☺️ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ|#gurbhej1634
Live stream started
Punjabi status pinned «@nav_002 Apni likht esh te bhej sakhde ho and any suggestions»
ਜੋ ਨੇੜੇ ਦੇ ਰਿਸ਼ਤਿਆਂ ਨੂੰ ਨਹੀਂ ਨਿਭਾ ਸਕਦੇ ਉਹ ਦੂਰ ਦੇ ਰਿਸ਼ਤਿਆਂ ਨੂੰ ਨਿਭਾਉਂਦੇ ਫਿਰਦੇ ਆ ਜੋ ਆਪਣੇ ਸਕੇਆ ਦੇ ਨੀ ਹੋਏ ਉਹ ਬੇਗਾਨਿਆਂ ਦੇ ਹੁੰਦੇ ਫਿਰਦੇ ਆ
ਅਮਨ...✍🏻✍🏻
ਵਿਸ਼ਵਾਸ ਕਮਾਉਣ ਲਈ ਚੰਗਾ ਕਿਰਦਾਰ,ਸੱਚਾ ਦਿਲ,ਵਫ਼ਾਦਾਰ ਤੇ ਇਮਾਨਦਾਰ ਹੋਣਾ ਜ਼ਰੂਰੀ ਆ
ਧੋਖੇ ਦੇਣੇ,ਝੂਠ ਬੋਲਣੇ, ਚਲਾਕੀਆਂ ਕਰਨੀਆਂ ਤੇ ਮਤਲਬੀ ਹੋਣ ਨਾਲ ਵਿਸ਼ਵਾਸ ਨਹੀਂ ਕਮਾਏ ਜਾਂਦੇ
ਅਮਨ...✍🏻✍🏻
ਵਾਹ ਜੀ ਵਾਹ ਆਪਣਿਆਂ ਨਾਲ ਚਲਾਕੀਆਂ ਤੇ ਬੇਗਾਨਿਆਂ ਨਾਲ ਪਿਆਰ ਆਪਣੇ ਕਰਨ ਤਾਂ ਰੋਕ ਟੋਕ ਤੇ ਬੇਗਾਨੇ ਕਰਨ ਤਾਂ ਦੇਖਭਾਲ ਜੇਕਰ ਕੋਈ ਗੱਲ ਬੇਗਾਨੇ ਕਰਨ ਤਾਂ ਚੰਗੇ ਜੇਕਰ ਉਹੀਂ ਗੱਲ ਆਪਣੇ ਕਰਨ ਤਾਂ ਮਾੜੇ ਕੀ ਕਹਿਣਾ ਇਹ ਦੋ ਮੂੰਹੀ ਦੁਨੀਆਂ ਦਾ ਇਹ ਤਾਂ ਕਰਦੀ ਪਈ ਕਮਾਲ ਏ
ਅਮਨ...✍🏻✍🏻
ਯਕੀਨ ਸੀ ਹੱਦ ਤੋਂ ਵੱਧ ਤੇਰੇ ਤੇ ਇਸ ਲਈ ਕਦੇ ਸ਼ੱਕ ਨਹੀਂ ਸੀ ਕੀਤਾ ਤੇਰੇ ਤੇ ਪਰ ਤੇਰੀ ਵਾਰ ਵਾਰ ignore ਤੇ ਝੂਠ ਬੋਲਣ ਦੀ ਆਦਤ ਨੇ ਸ਼ੱਕ ਪਾ ਤਾ ❤️‍🩹
#sukh
Admin @nav_002
Apni likht esh te bhej sakhde ho
ਚੰਗੇ ਬੰਦੇ ਨਾਲ ਹੋਈ ਮੁਹੱਬਤ ਪੁਰਾਣੇ ਧੋਖੇ ਵੀ ਭੁਲਾ ਦਿੰਦੀ ਏ.....
#jaypee
https://www.instagram.com/jazbaata_di_kalam_460?igsh=MTRiM21qb3pmYTA2bQ==
ਦਿਲ ਦੇ ਮਰਜ ਦੀ ਦਵਾ ਨੀ ਕੋਈ
ਨਜਰੋ ਡਿੱਗੇ ਨੂੰ ਪਨਾਹ ਨੀ ਕੋਈ
ਆਉਂਦਾ ਆਉਂਦਾ ਆ ਜਾਂਦਾ
ਸਬਰ ਦੇ ਆਉਣ ਦੀ ਰਾਹ ਨੀ ਕੋਈ......
#jaggi
2024/09/29 10:20:42
Back to Top
HTML Embed Code: