Telegram Web Link
ਲਿਖ ਲੈਂਦਾ ਹਾਂ ਨਾਂ ਤੇਰਾ ਕਿਤਾਬਾਂ ਦੇ ਵਿਚ....
ਆ ਜਾਂਦੀ ਐ ਤੂੰ ਅਕਸਰ ਮੇਰਿਆ ਖੁਆਬਾ ਦੇ ਵਿਚ....
ਮੇਰੀ ਜਿੰਦਗੀ ਦਾ ਤੂੰ ਇਕ ਖ਼ਾਸ ਹਿੱਸਾ ਜਿਹਾ ਬਣ ਗਈ ਏ...
ਜੋ ਭੁੱਲ ਨਹੀਂ ਸਕਦਾ ਜੱਸ ਕਦੇ...
ਤੂੰ ਹੁਣ ਉਹ ਕਿੱਸਾ ਜਾ ਬਣ ਗਈ ਏ...
ਤੂੰ ਹੁਣ ਉਹ ਕਿੱਸਾ ਜਿਹਾ ਬਣ ਗਈ ਏ...
#jass
ਅੱਖਾਂ ਦਾ ਪਾਣੀ ਤੇ ਦਿਲ ਦੀ ਕਹਾਣੀ,
ਹਰ ਕੋਈ ਨਹੀਂ ਸਮਝ ਸਕਦਾ 🙂
~jassi🖤
ਜ਼ਿੰਮੇਵਾਰੀਆਂ ਸੁਧਾਰ ਦਿੰਦੀਆਂ ਨੇ ਵਿਗੜੀਆਂ ਔਲਾਦਾਂ ਨੂੰ ਅਸੀਂ ਕੋਹਾਂ ਪਿੱਛੇ ਛੱਡ ਆਏ ਵੈਰ, ਵਿਰੋਧ ਤੇ ਸੱਜਣਾ ਦੀਆਂ ਯਾਦਾਂ ਨੂੰ
ਲਿਖਤ ~ ਖ਼ੁਦ ਮੁਖ਼ਤਿਆਰ
ਫਿਰ ਕੀ ਹੋਇਆ ਜੇ ਮੈਂ ਰੋਇਆ,
ਭਰਿਆ ਬਰਤਨ ਡੁੱਲ ਜਾਂਦਾ,
ਓਹਦਾ ਦਿਲ ਹੱਟੀ ਦਾ ਬੂਹਾ,
ਜਿਹੜਾ ਆਵੇ ਖੁੱਲ ਜਾਂਦਾ
#deep_nokwal
ਕਦੇ ਆਪਣੀ ਕਿਸਮਤ ਤੇ ਹਾਸਾ ਆਉਂਦਾ ਏ
ਤੇ ਕਦੇ ਰੋਣਾ ਆਉਂਦਾ ਏ
ਮੈਨੂੰ ਦੁੱਖ ਦਸਣਾ ਤਾਂ ਆਇਆ ਨੀ
ਪਰ ਦੁੱਖ ਲਕਾਉਣਾ ਆਉਂਦਾ ਏ
ਗੁਰੀ ~
ਜੇ ਤੂੰ ਮਿਲਜੇ ਇਸ ਤੋਂ ਵੱਡਾ ਸਾਡੇ ਲਈ ਸੁੱਖ ਕੋਈ ਨਾ
ਫ਼ਿਰ ਜਿੰਦਗੀ ਵਿੱਚ ਰਹਿਣਾ ਦੁੱਖ ਕੋਈ ਨਾ
ਤੇਰੇ ਮੁੱਖ ਤੋਂ ਸੋਹਣਾ ਸਾਡੇ ਲਈ ਮੁੱਖ ਕੋਈ ਨਾ
ਤੇਰੀ ਰੂਹ ਨੂੰ ਮੁੱਹਬਤ ਕਰਦਿਆਂ ਸੱਜਣਾਂ
ਗੁਰੀ ਨੂੰ ਤੇਰੇ ਜਿਸਮ ਦੀ ਭੁੱਖ ਕੋਈ ਨਾ
ਗੁਰੀ ~
ਹਰ ਪਲ ਸੰਘਣਾ ਕਰਦਾ ਰਹੀਂ ਰੱਬਾ ਰੁੱਖਾਂ ਦੀਆਂ ਛਾਵਾਂ ਨੂੰ ਲੰਮੀਆਂ ਉਮਰਾਂ ਬਖਸ਼ੀ ਰੱਬਾ ਸਭ ਦੀਆਂ ਮਾਵਾਂ ਨੂੰ
ਆਪਣੇ ਤਾਂ ਬਹੁਤ ਨੇ ਸੱਜਣਾ ਬਸ ਕਮੀ ਤਾਂ ਆਪਣੇਪਨ ਦੀ ਆ
ਕਿਸੇ ਦੀ ਜਾਨ ਨੀ ਵੱਸਦੀ ਸੀ ਮੇਰੇ ਵਿੱਚ।
ਹਰ ਇੱਕ ਦਾ ਸਿਰ ਦਰਦ ਤੇ ਦਿਲ ਦਾ ਬੋਝ ਆ!!
#deep_nokwal
ਸਭ ਨੂੰ ਆਪਣਾ ਮੰਨ ਕੇ ਵੀ,
ਆਖਿਰ ਚ ਕਲਾ ਰਹਿ ਜਾਨਾ,
ਯਾਦ ਤੇਰੀ ਚ ਨੀਦ ਨਿ ਆਉਂਦੀ,
ਚਲ ਫੇਰ ਕੇ ਬਹਿ ਜਾਨਾ,
ਲਿੱਖਣ ਦਾ ਟੰਗ ਨੀਂ ਆਉਦਾ ਮੈਨੂੰ,
ਚਲ ਤੇਰੇ ਖਾਤਰ ਦੋ ਲਾਈਨਾਂ ਕਹਿ ਜਾਨਾ,
#deep_nokwal
ਨਾਦਾਨ ਸ਼ੀਸ਼ੀਆਂ ਨੂੰ ਕੀ ਖ਼ਬਰ ਸੱਜਣਾ ਕੁਝ ਚਿਹਰੇ ਚਿਹਰਿਆਂ ਦੇ ਅੰਦਰ ਵੀ ਹੁੰਦੇ ਆ
ਹਰ ਕੋਈ ਖੁਬਸੂਰਤ ਹੈ ਸੱਜਣਾ ✌️ ਕੋਈ ਚੇਹਰੇ👶🏻 ਤੋਂ.... ਕੋਈ ਦਿਲ ਤੋ ❣️
ਕਲਮ ਤੇ ਹਰਫ਼ਾਂ ਕਰਕੇ ਮਸ਼ਹੂਰ ਆ
ਮੁਹੱਬਤ ਦੇ ਫ਼ਲਸਫ਼ੇ ਤੋਂ ਦੂਰ ਆ
ਆਪੇ ਮੈ ਰਾਂਝਾ ਪੰਨੂ,
ਆਪੇ ਸੱਸੀ ਹੀਰ ਹਾਂ
ਨਾ ਹੀ ਕਿਸੇ ਸਾਧ ਦੇ ਚੇਲੇ
ਨਾ ਹੀ ਸੰਤ ਫ਼ਕੀਰ ਆਂ
#deep_nokwal
@nav_002
Apni likht esh te bhej sakhde ho
Punjabi status pinned «@nav_002 Apni likht esh te bhej sakhde ho»
ਉਮੀਦਾਂ  ਮਰ ਜਾਣ , ਜਾ ,ਮੈ ਮਰ ਜਾਵਾ,
ਚਲ ਸੱਜਣਾ ਤੇਰੀ ਜਾਨ ਸੋਖਾਲੀ ਕਰ ਜਾਵਾ,

ਮੇਰੇ ਤੋਂ ਤੈਨੂੰ ਨਿੱਤ ਰਹਿਣ ਉਲਾਭੇ,
ਮੇਰੇ ਤੋਂ  ਤਾਂ ਮੇਰੇ ਜ਼ਜ਼ਬਾਤ ਨਾ ਜਾਣ ਸਾਂਭੇ,

ਸੋਚਦੀ ਮੈ ਹੀ ਚੁੱਪ ਕਰ ਜਾਵਾਂ,
ਉਮੀਦਾਂ ਮਰ ਜਾਣ , ਜਾ ,ਮੈ ਮਰ ਜਾਵਾ...💔
#simrankaur
ਲੋਕ ਦੁਆਵਾਂ ਚ ਖੈਰ ਮੰਗਦੇ ਨੇ..
ਤੇ ਮੇਰੇ ਵਰਗੇ ਮੌਤ...💔
#simrankaur
ਕੁਝ ਓਹਨੂੰ ਵੀ ਦੂਰੀਆਂ ਚੰਗੀਆਂ ਲੱਗਣ ਲੱਗ ਗਈਆਂ,
ਤੇ ਕੁਝ ਮੈ ਵੀ ਵਖਤ ਮੰਗਣਾ ਛੱਡ ਤਾ ,
✍️NAAZ
ਨੀਂਦ ਨਾ ਆਵੇ ਰਾਤਾਂ ਨੂੰ ਤੇ ,
ਇੱਕ ਪਲ ਚੈਨ ਨਾਲ ਪਾਵਾਂ ,
ਜਦ ਤੱਕ ਸੱਜਣਾ ਦੀ ਤਸਵੀਰ ਨੂੰ,
ਮੈਂ ਸਿਰ ਮੱਥੇ ਨਾ ਲਾਵਾਂ ,
ਚੰਨ ਜਿਹਾ ਉਹ ਸੋਹਣਾ ਚਿਹਰਾ
ਅੱਖੀਆਂ ਵਿੱਚ ਵਸਾਵਾਂ ਭੋਲੇ ਜਿਹੇ
ਉਸ ਮੁੱਖੜੇ ਤੋਂ ਹਾਏ ਮੈਂ ਸਦਕੇ ਜਾਵਾਂ
#deep_nokwal
2024/09/29 14:15:24
Back to Top
HTML Embed Code: